Punjab State Open & U-23 Athletics Championship 2026
ਇਸ ਲਿੰਕ ਤੇ ਕਲਿੱਕ ਕਰਕੇ Telegram ਗਰੁੱਪ ਜੁਆਇਨ ਕਰੋ ਜਿਸ ਉੱਤੇ ਬਾਕੀ ਦੀ ਡਿਟੇਲ ਜਾਣਕਾਰੀ ਜਿਵੇਂ ਸ਼ਡਿਊਲ, ਹੀਟਸ ਸੈਮੀਫਾਈਨਲ ਅਤੇ ਰਿਜਲਟ ਦੇ ਨਾਲ ਨਾਲ ਈਵੈਂਟ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਆਪ ਜੀ ਦੀ ਐਂਟਰੀ ਕਨਫਰਮ ਕਰਕੇ BIB ਨੰਬਰ ਦੇ ਨਾਲ ਈਵੈਂਟ ਵਾਈਜ਼ ਲਿਸਟ ਪਾਈ ਜਾਵੇਗੀ। Telegram Group link Punjab Athletics–

ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਤਰਨਤਾਰਨ ਦੁਆਰਾ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਵਾਈ ਜਾ ਰਿਹੀ ਹੈ ।
Entry Closed C
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 16/09/2026 ਰੱਖੀ ਗਈ ਹੈ।
- ਮੁਕਾਬਲੇ ਦਾ ਸਥਾਨ: ਗੁਰੂ ਅਰਜਨ ਦੇਵ ਜੀ ਸਟੇਟਡੀਅਮ, ਤਰਨਤਾਰਨ
- ਮੁਕਾਬਲੇ ਦੀ ਮਿਤੀ: 19 ਤੋ 20 ਸਤੰਬਰ 2026,
- ਉਮਰ ਸ਼੍ਰੇਣੀ: Open & U-23
- ਐਂਟਰੀ ਫੀਸ: 550/- ਰੁਪਏ (ਪ੍ਰਤੀ ਐਥਲੀਟ) ਵਾਪਸੀਯੋਗ ਨਹੀਂ,
Age Brackets
- Men & Women Under 23yrs- Born between -19.10.2003 & 18.10.2010
- MEN & Women OPen
- An athlete can participate in maximum two events only.
- Kindly Fill Your Date of Birth Care Fully, as per age Bracket If you will fill Wrong Year of Birth or Category, Your Entry will be Rejected.
- Entry is fee Not refundable.
- Choose Your Events As Per your Age Category.
- Event Will not be Change During Competition.